¡Sorpréndeme!

21ਵੀਂ ਸਦੀ 'ਚ ਵੀ ਪ੍ਰਨੀਤ ਕੌਰ ਨੇ ਹੜ ਤੋਂ ਬਚਾਅ ਲਈ, ਨੱਥ-ਚੂੜਾ ਚੜਾਉਣ ਦੀ ਕੀਤੀ ਰਸਮ |OneIndia Punjabi

2023-07-11 0 Dailymotion

ਪੰਜਾਬ ’ਚ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਜਿਸਦੇ ਚਲਦਿਆਂ ਜਿੱਥੇ ਇੱਕ ਪਾਸੇ ਸਰਕਾਰ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ | ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਵਲੋਂ ਲੋਕਾਂ ਨੂੰ ਵਹਿਮਾਂ 'ਚ ਪਾਇਆ ਜਾ ਰਿਹਾ hai | ਜੀ ਹਾਂ, ਪ੍ਰਨੀਤ ਕੌਰ ਤੇ ਉਹਨਾਂ ਦੀ ਬੇਟੀ ਜੈ ਇੰਦਰ ਕੌਰ ਵਲੋਂ 21ਵੀ ਸਦੀ 'ਚ ਵੀ ਹੜਾ ਤੋਂ ਬਚਨ ਲਈ ਲੋਕਾਂ ਦੀ ਮੱਦ ਦੀ ਬਜਾਏ ਉਹਨਾਂ ਨੂੰ ਵਹਿਮਾਂ 'ਚ ਪਾਇਆ ਜਾ ਰਿਹਾ ਹੈ |
.
Even in the 21st century, Parneet Kaur performed the ritual of offering Nath-Chura to protect herself from floods.
.
.
.
#JaiInderKaur #patialanews #PunjabFloods